| | ਜਸ਼ਨਪà©à¨°à©€à¨¤ ਕੌਰ ਬਹà©à¨¤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਇਸ ਦੇ ਪਿਤਾ ਜੀ ਦੀ ਜਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਜਿਸ ਕਾਰਨ ਬੱਚੀ ਪੜà©à¨¹à¨¨ ਲਈ ਗà©à¨° ਆਸਰਾ ਟਰੱਸਟ ਵਿੱਚ ਛੱਡ ਦਿੱਤਾ ਗਿਆ। ਹà©à¨£ ਜਸ਼ਨ ਗà©à¨° ਆਸਰਾ ਟਰੱਸਟ ਵਿੱਚ ਰਹਿ ਕੇ ਪੜ ਰਹੀ ਹੈ। |