| | ਹਰਜੋਤ ਕੌਰ ਦੀ ਛੋਟੀ ਉਮਰ ਵਿਚ ਹੀ ਉਸ ਦੇ ਮਾਤਾ ਪਿਤਾ ਦਾ ਤਲਾਕ ਹੋ ਗਿਆ ਸੀ। ਅਤੇ ਇਸ ਦੇ ਮਾਤਾ ਜੀ ਦਾ ਦੂਸਰਾ ਵਿਆਹ ਹੋ ਗਿਆ ਅਤੇ ਹਰਜੋਤ ਵੀ ਆਪਣੀ ਮਾਤਾ ਨਾਲ ਨਵੇਂ ਘਰ ਆ ਗਈ। ਹਰਜੋਤ ਦੇ ਪਿਤਾ ਦੇ ਗ਼ਲਤ ਵਿਵਹਾਰ ਕਾਰਨ ਬਾਲ ਵਿà¨à¨¾à¨— ਕਮੇਟੀ ਨੇ ਬੱਚੀ ਨੂੰ ਸà©à¨°à©±à¨–ਿਆ ਪà©à¨°à¨¦à¨¾à¨¨ ਕਰਨ ਲਈ ਗà©à¨° ਆਸਰਾ ਟਰੱਸਟ ਵਿੱਚ ਛੱਡ ਦਿੱਤਾ।ਹà©à¨£ ਹਰਜੋਤ ਗà©à¨° ਆਸਰਾ ਟਰੱਸਟ ਵਿੱਚ ਰਹਿ ਕੇ ਆਪਣੀ ਪੜà©à¨¹à¨¾à¨ˆ ਕਰ ਰਹੀ ਹੈ। |