| | ਗਗਦੀਪ ਕੌਰ ਦੀ ਮਾਤਾ ਜੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ। ਮਾਤਾ ਦੀ ਮੌਤ ਤੋਂ ਬਾਅਦ ਗਗਨ ਦੇ ਪਿਤਾ ਜੀ ਇਕੱਲੇ ਬੱਚੀ ਦੇ ਪਾਲਣ ਪੋਸ਼ਣ ਕਰਨ ਵਿਚ ਅਸਮਰਥ ਸਨ। ਜਿਸ ਕਾਰਣ ਓਹਨਾ ਨੇ ਬੱਚੀ ਦੀ ਚੰਗੀ ਸੰà¨à¨¾à¨² ਲਈ ਗà©à¨° ਆਸਰਾ ਟਰੱਸਟ ਵਿਚ ਛੱਡ ਦਿੱਤਾ। ਹà©à¨£ ਗਗਨ ਗà©à¨° ਆਸਰਾ ਟਰੱਸਟ ਵਿੱਚ ਰਹਿ ਕੇ ਪੜà©à¨¹à¨¾à¨ˆ ਕਰ ਰਹੀ ਹੈ। |