| | ਅਰਸ਼ਪà©à¨°à©€à¨¤ ਕੌਰ ਦੇ ਮਾਤਾ ਪਿਤਾ ਇਸ ਦੀ ਛੋਟੀ ਉਮਰ ਵਿਚ ਹੀ ਮੌਤ ਹੋ ਗਈ ਸੀ ਜਿਸ ਕਾਰਨ ਅਰਸ਼ਪà©à¨°à©€à¨¤ ਕੌਰ ਅਤੇ ਇਸ ਦੇ à¨à¨°à¨¾ ਨੂੰ ਮੋਹਾਲੀ ਦੇ ਇਕ ਹੋਰ ਅਨਾਥ ਆਸ਼ਰਮ ਵਿਚ ਛਡ ਦਿੱਤਾ ਗਿਆ ਸੀ।ਪà©à¨°à©°à¨¤à©‚ ਕà©à¨ ਸਾਲ ਪਹਿਲਾਂ ਬਾਲ ਵਿà¨à¨¾à¨— ਕਮੇਟੀ ਨੇ ਅਰਸ਼ਪà©à¨°à©€à¨¤ ਨੂੰ ਗà©à¨° ਆਸਰਾ ਟਰੱਸਟ ਵਿਚ ਬਦਲੀ ਕਰ ਦਿੱਤੀ । ਹà©à¨£ ਅਰਸ਼ਪà©à¨°à©€à¨¤ ਗà©à¨° ਆਸਰਾ ਟਰੱਸਟ ਵਿਚ ਰਹਿ ਕੇ ਆਪਣੀ ਪੜà©à¨¹à¨¾à¨ˆ ਕਰ ਰਹਿ ਹੈ |