| | ਅਨਮੋਲਪà©à¨°à©€à¨¤ ਕੌਰ ਦੀ ਛੋਟੀ ਉਮਰ ਵਿਚ ਹੀ ਅਨਮੋਲ ਦੇ ਪਿਤਾ ਦੀ ਮੌਤ ਹੋ ਗਈ ਸੀ। ਅਨਮੋਲ ਬਹà©à¨¤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਜਿਸ ਕਾਰਨ ਅਨਮੋਲ ਦੇ ਮਾਤਾ ਜੀ ਬੱਚੀ ਦੀ ਪਾਲਣ ਪੋਸ਼ਣ ਵਿਚ ਅਸਮਰੱਥ ਸੀ ਜਿਸ ਕਾਰਨ ਉਹਨਾਂ ਨੇ ਬੱਚੀ ਨੂੰ ਇਸ ਦੇ ਚੰਗੇ à¨à¨µà¨¿à©±à¨– ਲਈ ਗà©à¨° ਆਸਰਾ ਟਰੱਸਟ ਵਿੱਚ ਪੜà©à¨¹à¨¨ ਲਈ ਛੱਡ ਦਿੱਤਾ। ਹà©à¨£ ਅਨਮੋਲ ਗà©à¨° ਆਸਰਾ ਟਰੱਸਟ ਵਿੱਚ ਰਹਿ ਕੇ ਪੜà©à¨¹à¨¾à¨ˆ ਕਰ ਰਹੀ ਹੈ। |